Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005352814
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 8th (Old Book)

ਪਾਠ - 7
ਇੰਟਰਨੈੱਟ ਦੇ ਮੂਲ ਸਿਧਾਂਤ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਵੱਖ-ਵੱਖ ਨੈਟਵਰਕਸ ਦੇ ਆਪਸੀ ਕੁਨੈਕਸਨ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ।
  2. ਇੰਟਰਨੈੱਟ ਵਰਤਣ ਲਈ ਜੇ ਤੁਹਾਡੇ ਕੋਲ ਪੱਕਾ ਕੁਨੈਕਸ਼ਨ ਹੈ ਤਾਂ ਤੁਸੀਂ ਟੈਲੀਫੋਨ ਕੰਪਨੀ ਜਾਂ ਹੋਰ ਸੰਚਾਰ ਅਦਾਰੇ ਦੀਆਂ ਲਾਈਨਾਂ ਨਾਲ ਸਿੱਧਾ ਜੁੜ ਜਾਂਦੇ ਹੋ।
  3. ਈ-ਮੇਲ ਰਾਹੀਂ ਤੁਸੀਂ ਸੰਦੇਸ਼ ਪ੍ਰਾਪਤ ਕਰ ਸਕਦੇ ਹੋ ਅਤੇ ਭੇਜ ਸਕਦੇ ਹੋ।
  4. URL ਇੱਕ ਯੂਨੀਫਾਰਮ ਰਿਸੋਰਸ ਲੋਕੇਟਰ ਹੈ ਜੋ ਵੈੱਬਸਾਈਟਾਂ ਲੱਭਣ ਲਈ ਵਰਤਿਆ ਜਾਂਦਾ ਹੈ।
  5. ਚੈਟਿੰਗ ਟੈਲੀਫੋਨ ਗੱਲਬਾਤ ਵਰਗੀ ਹੀ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਇਸ ਵਿੱਚ ਸ਼ਬਦਾਂ ਰਾਹੀਂ ਚਰਚਾ ਹੁੰਦੀ ਹੈ।
1) ਪੂਰੇ ਨਾਮ ਦੱਸੋ:-
1)E-mail2)WWW
3)ISP4)MODEM
1)E-mail:Electronic Mail
ਇਲੈਕਟ੍ਰੋਨਿਕ ਮੇਲ
2)WWW:World Wide Web
ਵਰਲਡ ਵਾਈਡ ਵੈੱਬ
3)ISP:Internet Service Provider
ਇੰਟਰਨੈੱਟ ਸਰਵਿਸ ਪ੍ਰੋਵਾਇਡਰ
4)MODEM:Modulator Demodulator
ਮਾਡੂਲੇਟਰ ਡੀਮਾਡੂਲੇਟਰ
ਉੱਤਰ:- ਪੂਰੇ ਨਾਮ ਹੇਠ ਲਿਖੇ ਅਨੁਸਾਰ ਹਨ: -
  1. ਇੰਟਰਨੈੱਟ ਵੱਖ-ਵੱਖ ਨੈੱਟਵਰਕਸ ਦਾ ਇੱਕ ਵੱਡਾ ............ ਹੈ।
  2. ਉੱਤਰ:- ਨੈੱਟਵਰਕ (ਜਾਲ)
  3. ............. ਰਾਹੀਂ ਸੰਦੇਸ਼ ਭੇਜੇ ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
  4. ਉੱਤਰ:- ਈ-ਮੇਲ
  5. ........... ਰਾਹੀਂ ਤੁਸੀਂ ਦੂਸਰੇ ਵਿਅਕਤੀ ਨਾਲ ਚੈਟਿੰਗ ਕਰ ਸਕਦੇ ਹੋ।
  6. ਉੱਤਰ:- ਇੰਨਟਰਨੈੱਟ
  7. xyz@yahoo.com ਵਿੱਚ xyz ............... ਦਾ ਨਾਮ ਹੈ।
  8. ਉੱਤਰ:- ਯੂਜ਼ਰ
  9. ............ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਬਹੁਤ ਸਾਰੇ ਕੰਪਿਊਟਰਾਂ ਦਾ ਜਾਲ ਹੈ।
  10. ਉੱਤਰ:- ਇੰਟਰਨੈੱਟ
3) ਸਹੀ ਅਤੇ ਗਲਤ ਦੱਸੋ:-
  1. ਇੰਟਰਨੈੱਟ ਨਾਲ ਜੁੜੇ ਕੰਪਿਊਟਰਾਂ ਵਿੱਚ ਇੱਕੋ ਜਿਹੇ ਕੁਨੈਕਸ਼ਨ ਵਰਤੇ ਜਾਂਦੇ ਹਨ।
  2. ਉੱਤਰ:- ਗਲਤ।
  3. ਇੰਟਰਨੈੱਟ ਵਾਲੇ ਕੰਪਿਊਟਰ ਨੈੱਟਵਰਕ ਰਾਹੀਂ ਸੰਚਾਰ ਕਰਦੇ ਹਨ।
  4. ਉੱਤਰ:- ਸਹੀ।
  5. ਇੰਟਰਨੈੱਟ ਉੱਤੇ ਸਾਰੇ ਕੰਪਿਊਟਰ ਸਿੱਧੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
  6. ਉੱਤਰ:- ਸਹੀ।
  7. ਇੰਟਰਨੈੱਟ ਨਾਲ ਵੱਖ-ਵੱਖ ਆਕਾਰ ਅਤੇ ਕਿਸਮ ਦੇ ਕੰਪਿਊਟਰ ਜੁੜੇ ਹੁੰਦੇ ਹਨ।
  8. ਉੱਤਰ:- ਸਹੀ।
  9. ਇੰਟਰਨੈੱਟ ਨਾਲ ਜੁੜਿਆ ਹਰੇਕ ਕੰਪਿਊਟਰ ਆਪਣੇ ਇੱਕ ਵੱਖਰੇ ਯੂਜ਼ਰ ਲਈ ਹੁੰਦਾ ਹੈ।
  10. ਉੱਤਰ:- ਸਹੀ।
4) ਪ੍ਰਸ਼ਨਾਂ ਦੇ ਉੱਤਰ ਦਿਉ:-
  1. ਇੰਟਰਨੈੱਟ ਕੀ ਹੈ?
  2. ਉੱਤਰ:-
  3. ਇੰਟਰਨੈੱਟ ਦੀਆ ਮੁੱਢਲੀਆਂ ਜ਼ਰੂਰਤਾਂ ਕੀ ਹਨ?
  4. ਉੱਤਰ:-
  5. ਇੰਟਰਨੈੱਟ ਕੁਨੈਕਸ਼ਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਜਾਣਕਾਰੀ ਦਿਉ।
  6. ਉੱਤਰ:-
  7. ਮੋਡਮ (MODEM) ਅਤੇ ਮੁੱਢਲੇ ਕੁਨੈਕਸ਼ਨ ਕੀ ਹੁੰਦੇ ਹਨ?
  8. ਉੱਤਰ:-
  9. ਇੰਟਰਨੈੱਟ ਦੇ ਕੀ ਲਾਭ ਹਨ?
  10. ਉੱਤਰ:-
  11. ਈ-ਮੇਲ ਬਾਰੇ ਜਾਣਕਾਰੀ ਦਿਉ।
  12. ਉੱਤਰ:-
  13. ਨੈੱਟਵਰਕ ਅਤੇ ਇੰਟਰਨੈੱਟ ਦੇ ਕੰਮਾਂ ਬਾਰੇ ਜਾਣਕਾਰੀ ਦਿਉ।
  14. ਉੱਤਰ:-
  15. ਇੰਟਰਨੈੱਟ ਸਰਵਿਸ ਪ੍ਰੋਵਾਈਡਰ (ISP) ਕੀ ਹੁੰਦੇ ਹਨ?
  16. ਉੱਤਰ:-
SmartStudies.in © 2012-2023